ਹੁਣ ਤਕ ਬ੍ਰੈਗਜ਼ਿਟ ਹੋਇਆ ਕਿਉਂ ਨਹੀਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲੋਕਾਂ ਨੇ ਬ੍ਰੈਗਜ਼ਿਟ ਦੀ ਹਮਾਇਤ ਕੀਤੀ ਸੀ ਪਰ ਹੁਣ ਤਕ ਹੋਇਆ ਕਿਉਂ ਨਹੀਂ

ਹਾਰਡ ਬ੍ਰੈਗਜ਼ਿਟ ਮਤਲਬ ਕਈ ਗੂੜ੍ਹੇ ਰਿਸ਼ਤੇ ਵੀ ਤੋੜ ਲੈਣੇ, ਸੌਫਟ ਮਤਲਬ ਯੂਨੀਅਨ ਦੇ ਕਈ ਨਿਯਮ ਲਾਗੂ ਰੱਖਣਾ। ਯੋਜਨਾ ਬਣਾਈ ਗਈ ਹੈ ਪਰ ਉਸ ਨੂੰ ਸੰਸਦ ਦੀ ਪ੍ਰਵਾਨਗੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)