ਜਾਣੋ ਕੌਣ ਵੱਧ ਝੂਠ ਬੋਲਦਾ ਹੈ, ਆਦਮੀ ਜਾਂ ਔਰਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਾਣੋ ਕੌਣ ਵੱਧ ਝੂਠ ਬੋਲਦਾ ਹੈ, ਆਦਮੀ ਜਾਂ ਔਰਤ

ਜਰਮਨੀ ਤੇ ਇਸਰਾਈਲ ਤੋਂ ਖੋਜਕਾਰਾਂ ਨੇ ਬੇਇਮਾਨੀ ਬਾਰੇ 44 ਹਜ਼ਾਰ ਤੋਂ ਵੱਧ ਲੋਕਾਂ ’ਤੇ ਅਧਿਐਨ ਕੀਤਾ ਹੈ।

ਅਧਿਐਨ ਤਹਿਤ ਸੈਂਕੜੇ ਮਾਨਸਿਕ ਪ੍ਰਯੋਗ ਕੀਤੇ। ਉਨ੍ਹਾਂ ਵੱਲੋਂ ਕੀਤੀ ਖੋਜ ਵਿੱਚ ਦਰਸਾਇਆ ਗਿਆ ਹੈ ਕਿ ਬੇਇਮਾਨੀ ਕਿਸੇ ਵਿਅਕਤੀ ਦੇ ਲਿੰਗ ਅਤੇ ਉਮਰ ਨਾਲ ਜੁੜੀ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)