ਜੇ ਖਾਣਾ ਪੋਰਨ ਹੈ ਤਾਂ ਮੈਂ ਪੋਰਨ-ਸਟਾਰ ਹਾਂ - ਸ਼ੈਫ ਗਗਨ ਆਨੰਦ

ਜੇ ਖਾਣਾ ਪੋਰਨ ਹੈ ਤਾਂ ਮੈਂ ਪੋਰਨ-ਸਟਾਰ ਹਾਂ - ਸ਼ੈਫ ਗਗਨ ਆਨੰਦ

2018 ’ਚ ‘ਗਗਨ’ ਏਸ਼ੀਆ ਦੇ 50 ਸਭ ਤੋਂ ਚੰਗੇ ਰੈਸਟੌਰੈਂਟ ਦੀ ਸੂਚੀ ’ਚ ਲਗਾਤਾਰ ਚੌਥੇ ਸਾਲ ਸਿਖਰ ’ਤੇ ਸੀ ਪਰ ਉਹ 2020 ਵਿੱਚ ਬੰਦ ਕਰ ਦਿੱਤਾ ਜਾਵੇਗਾ।

ਗਗਨ ਆਨੰਦ, ਮਾਲਕ ਅਤੇ ਕਾਰਜਕਾਰੀ ਸ਼ੈੱਫ, ‘ਗਗਨ’, ਕਹਿੰਦੇ ਹਨ ਕਿ ਉਹ ਸਭ ਤੋਂ ਵੱਧ ਧਿਆਨ ਰੱਖਦਾ ਹਾਂ ਕਿ ਹਰੇਕ ਮਹਿਮਾਨ ਬੈਂਕਾਕ ਤੋਂ ਖਾਣੇ ਦੀ ਖੂਬਸੂਰਤ ਯਾਦ ਲਿਜਾਵੇ।

ਆਪਣੇ ਮੋਬਾਈਲ 'ਤੇ ਬੀਬੀਸੀ ਪੰਜਾਬੀ ਲਿਆਉਣ ਦਾ ਸੌਖਾ ਤਰੀਕਾ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)