ਜੇ ਧਰਤੀ ਦੀ ਉਮਰ 24 ਘੰਟੇ ਹੈ ਤਾਂ ਇਨਸਾਨ ਨੂੰ ਆਏ ਤਾਂ 20 ਸੈਕਿੰਡ ਹੀ ਹੋਏ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੇ ਧਰਤੀ ਦੀ ਉਮਰ 24 ਘੰਟੇ ਹੈ ਤਾਂ ਇਨਸਾਨ ਨੂੰ ਆਏ ਕਿੰਨੀ ਦੇਰ ਹੋਈ ਹੈ?

ਆਧੁਨਿਕ ਮਨੁੱਖ ਕਦੋਂ ਆਏ? ‘ਦਿਨ’ ਮੁੱਕਣ ਤੋਂ ਬਸ 20 ਸੈਕਿੰਡ ਪਹਿਲਾਂ! ਇਸ ਛੋਟੇ ਜਿਹੇ ਵਕਫ਼ੇ ’ਚ ਇਨਸਾਨ ਨੇ ਬਹੁਤ ਕੁਝ ਬਦਲ ਦਿੱਤਾ ਹੈ। ਇਸ 20 ਸੈਕਿੰਡ ਦੇ ਸਮੇਂ ਨੂੰ ਕੀ ਨਾਂ ਦਿੱਤਾ ਜਾਵੇ? ਸਾਇੰਸਦਾਨ ਪੌਲ ਕਰੂਟਜ਼ਨ ਤੇ ਯੂਜੀਨ ਐੱਫ. ਸਟੋਰਮਰ ਮੁਤਾਬਕ ਇਸ ਵਕਫ਼ੇ ਦਾ ਨਾਂ ਹੈ — ‘ਐਂਥਰੋਪੋਸੀਨ’।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)