ਲੁਪਤ ਹੋਣ ਕੰਢੇ ਖੜ੍ਹੇ 'ਸਨੋਅ ਚੀਤੇ' ਨੂੰ ਕਿਵੇਂ ਬਚਾਇਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲੁਪਤ ਹੋਣ ਕੰਢੇ ਖੜ੍ਹੇ 'ਸਨੋਅ ਚੀਤੇ' ਨੂੰ ਕਿਵੇਂ ਬਚਾਇਆ?

ਦੁਨੀਆ ਭਰ ਵਿੱਚ ਬਰਫ਼ ਵਾਲੇ ਚੀਤੇ ਖਤਰੇ ਵਿੱਚ ਹਨ। ਰੂਸ ਵਿੱਚ ਸ਼ਿਕਾਰੀਆਂ ਨੇ ਤਕਰੀਬਨ ਉਨ੍ਹਾਂ ਨੂੰ ਖਤਮ ਕਰ ਦਿੱਤਾ ਹੈ। ਇਨ੍ਹਾਂ ਨੂੰ ਬਚਾਉਣ ਦੇ ਲਈ ਇੱਕ ਵੱਖਰੇ ਤਰ੍ਹਾਂ ਦਾ ਤਰੀਕਾ ਅਪਣਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)