ਦਿਮਾਗ ਦੀ ਹੋ ਰਹੀ ਸੀ ਸਰਜਰੀ, ਮਰੀਜ਼ ਵਜਾ ਰਿਹਾ ਸੀ ਗਿਟਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਿਮਾਗ ਦੀ ਹੋ ਰਹੀ ਸੀ ਸਰਜਰੀ, ਮਰੀਜ਼ ਵਜਾ ਰਿਹਾ ਸੀ ਗਿਟਾਰ

ਸੰਗੀਤਕਾਰ ਮੂਸਾ ਮੰਜ਼ੀਨੀ ਨੂੰ ਸਰਜਰੀ ਦੇ ਕੁਝ ਸਮੇਂ ਲਈ ਜਗਾ ਕੇ ਰੱਖਿਆ ਗਿਆ ਤਾਂ ਜੋ ਟਿਊਮਰ ਕੱਢਣ ਵੇਲੇ ਦਿਮਾਗ ਨੂੰ ਨੁਕਸਾਨ ਨਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)