ਇਸ ਆਦਮੀ ਦੇ ਸ਼ਰੀਰ ਉੱਪਰ ਇਹ ਕੀ ਨਿੱਕਲ ਰਿਹਾ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਆਦਮੀ ਦੇ ਸ਼ਰੀਰ ’ਤੇ ਇਹ ਕੀ ਨਿਕਲ ਰਿਹਾ ਹੈ?

2016 ਤੋਂ ਹੁਣ ਤਕ ਬੰਗਲਾਦੇਸ਼ ’ਚ ਹੀ ਅਬੁਲ ਦੀਆਂ 25 ਸਰਜਰੀਆਂ ਹੋਈਆਂ ਹਨ। ਅਬੁਲ ਨੂੰ ਇੱਕ ਦੁਰਲਭ ਬਿਮਾਰੀ ਹੈ ਜਿਸ ਨਾਲ ਹੱਥਾਂ ਤੇ ਪੈਰਾਂ ਉੱਪਰ ‘ਟ੍ਰੀ’ ਭਾਵ ਰੁੱਖ ਦੀ ਛਿੱਲ ਵਰਗੇ ਮੱਸੇ ਨਿਕਲਦੇ ਹਨ। ਪੱਕਾ ਇਲਾਜ ਕੋਈ ਨਹੀਂ ਹੈ ਪਰ ਕੋਸ਼ਿਸ਼ ਜਾਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)