ਟਿਕ-ਟੌਕ ਤੇ ਸਟਾਰ ਪਰ ਜ਼ਿੰਦਗੀ ’ਚ ਇੱਕਲਾਪਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੋਸ਼ਲ ਮੀਡੀਆ ਦੀ ਸਟਾਰ ਪਰ ਜ਼ਿੰਦਗੀ ’ਚ ਨਾਮੋਸ਼ੀ

ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਹਸਾਉਂਦੀ ਇਹ ਕੁੜੀ ਖੁਦ ਹੱਸਣਾ ਭੁੱਲੀ ਤੇ ਬਿਮਾਰ ਪੈ ਗਈ, 27 ਲੱਖ ਫੈਨ ਵੀ ਹਨ ਇਸਦੇ ਪਰ ਇਕੱਲਾਪਨ ਇਸ ਦੀ ਜ਼ਿੰਦਗੀ ਦਾ ਹਿੱਸਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)