ਪਾਕਿਸਤਾਨ ਵਿੱਚ ਅਣਚਾਹੇ ਗਰਭਵਤੀ ਕਿਉਂ ਹੁੰਦੀਆਂ ਹਨ ਔਰਤਾਂ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ਵਿੱਚ ਫੈਮਿਲੀ ਪਲਾਨਿੰਗ 'ਤੇ ਹਾਵੀ ਅਫਵਾਹਾਂ

ਯੂਐਨ ਦੀ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ 2 ਮਿਲੀਅਨ ਤੋਂ ਵੱਧ ਗਰਭਪਾਤ ਹੁੰਦੇ ਹਨ। ਡਾਕਟਰੀ ਸਲਾਹ ਤੋਂ ਬਿਨਾਂ ਪਾਕਿਸਤਾਨ ਵਿੱਚ ਗਰਭਪਾਤ ਕਰਵਾਉਣਾ ਗੈਰ-ਕਾਨੂੰਨੀ ਹੈ।

ਪੱਤਰਕਾਰ: ਰੀਆਜ਼ ਸੋਹੇਲ

ਕੈਮਰਾ: ਮੁਹੰਮਦ ਨਬੀਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)