'ਮੇਰੇ ਗਰਭਵਤੀ ਹੋਣ 'ਤੇ ਉਹ ਮੇਰੇ ਢਿੱਡ ਉੱਤੇ ਪੈਰ ਮਾਰਦਾ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬ੍ਰਿਟੇਨ ਵਿੱਚ ਸਰੀਰ ਸ਼ੋਸ਼ਣ ਦੀਆਂ ਪੀੜਤ ਔਰਤਾਂ ਦੀ ਦਰਦਨਾਕ ਕਹਾਣੀ

ਬ੍ਰਿਟੇਨ ’ਚ ਦੱਖਣ ਏਸ਼ੀਆਈ ਮੂਲ ਦੀਆਂ ਔਰਤਾਂ ਦੇ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਸਰੀਰ ਸ਼ੋਸ਼ਣ ਦੀਆਂ ਪੀੜਤ ਔਰਤਾਂ ਦੀ ਦਰਦਨਾਕ ਕਹਾਣੀ।

ਗਗਨ ਸੱਬਰਵਾਲ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)