ਮੱਛੀਆਂ ਦਾ ਸ਼ਿਕਾਰ ਕਰਨ ਗਿਆ ਬਾਜ ਜਦੋਂ ਆਪ 'ਸ਼ਿਕਾਰ' ਹੋਣੋ ਬਚਿਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੱਛੀਆਂ ਦਾ ਸ਼ਿਕਾਰ ਕਰਨ ਗਿਆ ਬਾਜ ਜਦੋਂ ਆਪ 'ਸ਼ਿਕਾਰ' ਹੋਣੋ ਬਚਿਆ

ਬਾਜ ਦੇ ਖੰਭਾਂ ਵਿੱਚ ਬਰਫ਼ ਜੰਮਣ ਕਾਰਨ ਇਸ ਕੋਲੋਂ ਉਡਿਆਂ ਨਹੀਂ ਜਾ ਰਿਹਾ ਸੀ, ਪਰ ਕਿਸਮਤ ਨਾਲ ਇਹ ਅਮਰੀਕਾ ਦੇ ਮਿਸ਼ੀਗਨ ਵਿੱਚ ਪੰਛੀਆਂ ਦੀ ਮਦਦ ਕਰਨ ਵਾਲਿਆਂ ਦੇ ਹੱਥ ਲੱਗ ਗਿਆ। ਜਿੱਥੇ ਗਰਮ ਪਾਣੀ ਪਾਉਣ ਕਾਰਨ ਨਾਲ 20 ਸੈਂਟੀਮੀਟਰ ਬਰਫ਼ ਦਾ ਗੋਲਾ ਪਿਘਲਣਾ ਸ਼ੁਰੂ ਹੋਇਆ।

ਉਨ੍ਹਾਂ ਦਾ ਮੰਨਣਾ ਸੀ ਕਿ ਇਹ ਝੀਲ ਵਿੱਚ ਮੱਥੀ ਫੜ੍ਹਣ ਆਇਆ ਹੋਣਾ ਅਤੇ ਗਿੱਲਾ ਹੋਣ ਕਾਰਨ ਇਸ ਦੇ ਬਰਫ਼ ਜੰਮ ਗਈ ਹੋਣੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)