ਪੁਲਵਾਮਾ ਹਮਲਾ 'ਤੇ ਭਾਰਤ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਇਮਰਾਨ ਖ਼ਾਨ ਨੇ ਕਿਹਾ, "ਅਸੀਂ ਵੀ ਅੱਤਵਾਦ ਤੋਂ ਪੀੜਤ ਹਾਂ"

ਪੁਲਵਾਮਾ ਹਮਲਾ 'ਤੇ ਭਾਰਤ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਇਮਰਾਨ ਖ਼ਾਨ ਨੇ ਕਿਹਾ, "ਅਸੀਂ ਵੀ ਅੱਤਵਾਦ ਤੋਂ ਪੀੜਤ ਹਾਂ"

ਇਮਰਾਨ ਖ਼ਾਨ ਨੇ ਕਿਹਾ ਹੈ ਹੁਣ ਉਹ ਭਾਾਰਤ ਨਾਲ ਅੱਤਵਾਦ ਦੇ ਮੁੱਦੇ ’ਤੇ ਵੀ ਗੱਲਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਜਾਂਚ ਜਾਂ ਸਬੂਤ ਦੇ ਪਾਕਿਸਤਾਨ ’ਤੇ ਪੁਲਵਾਮਾ ਹਮਲੇ ਬਾਰੇ ਇਲਜ਼ਾਮ ਲਾਉਣਾ ਗਲਤ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)