ਬੱਚਿਆਂ ਲਈ ਆਪ੍ਰੇਸ਼ਨ ਥਿਏਟਰ ਤੱਕ ਦਾ ਸਫ਼ਰ ਇੰਝ ਬਣਦਾ ਮਜ਼ੇਦਾਰ

ਯੂਕੇ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਆਏ ਬੱਚਿਆਂ ਦਾ ਤਣਾਅ ਦੂਰ ਕਰਨ ਲਈ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਲਈ ਛੋਟੀਆਂ ਕਾਰਾਂ ਦਾ ਸਹਾਰਾ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)