ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਦੇ ਅਹਿਮ ਫੈਸਲੇ ਜਿਨ੍ਹਾਂ ਕਾਰਨ ਆਏ ਬਦਲਾਅ

ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਦੇ ਅਹਿਮ ਫੈਸਲੇ ਜਿਨ੍ਹਾਂ ਕਾਰਨ ਆਏ ਬਦਲਾਅ

ਸਾਊਦੀ ਅਰਬ ਦੇ 33 ਸਾਲਾ ਯੁਵਰਾਜ ਮੁਹੰਮਦ ਬਿਨ ਸਲਮਾਨ ਨੂੰ ਤੇਲ ਦੇ ਧਨੀ ਇਸ ਮੁਲਕ ਦਾ 'ਅਸਲ' ਬਾਦਸ਼ਾਹ ਹੀ ਸਮਝਿਆ ਜਾਂਦਾ ਹੈ।

ਪੱਛਮੀ ਦੇਸਾਂ ਦੇ ਆਗੂ ਉਨ੍ਹਾਂ ਦੇ ਸਮਾਜਕ ਸੁਧਾਰਾਂ ਕਰਕੇ ਖੁਸ਼ ਹਨ।

ਸਲਮਾਨ ਨੇ ਆਪਣੇ ਰੂੜ੍ਹੀਵਾਦੀ ਦੇਸ ਵਿੱਚ ਔਰਤਾਂ ਨੂੰ ਗੱਡੀ ਚਲਾਉਣ ਦਾ ਹੱਕ ਦਿੱਤਾ ਹੈ। ਉਨ੍ਹਾਂ ਦੀ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਵਿੱਚ ਕੀ ਥਾਂ ਹੈ। ਜਾਣੋ ਉਨ੍ਹਾਂ ਦੇ ਜੀਵਨ ਦੀ ਕਹਾਣੀ

ਵੀਡੀਓ ਐਡਿਟਰ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)