ਇਸ ਬੰਦੇ ਨੂੰ ‘ਮਧੂਮੱਖੀਆਂ ਦਾ ਪਿਓ’ ਆਖਦੇ ਹਨ

ਇਸ ਬੰਦੇ ਨੂੰ ‘ਮਧੂਮੱਖੀਆਂ ਦਾ ਪਿਓ’ ਆਖਦੇ ਹਨ

ਗੋਸਾ ਤਾਫੀਸੀ ਨੂੰ ਲੋਕ ‘ਮਧੂਮੱਖੀਆਂ ਦਾ ਪਿਓ’ ਜਾਂ ‘ਸ਼ਹਿਦ ਦੇ ਪਿਤਾ ਜੀ’ ਆਖਦੇ ਹਨ। ਇਥੀਓਪਿਆ ਦੇ ਇਸ ਮੱਖੀ-ਪਾਲਕ ਮੁਤਾਬਕ, “ਮਧੂਮੱਖੀਆਂ ਇੱਕ ਵਾਰ ਆਈਆਂ ਤੇ ਮੇਰੇ ਕੋਲ ਹੀ ਰਹਿ ਗਈਆਂ। ਹੁਣ ਮੇਰਾ ਪਰਿਵਾਰ ਹਨ।”

ਗੋਸਾ ਦੇ ਘਰ ਮਧੂਮੱਖੀਆਂ 15 ਸਾਲ ਪਹਿਲਾਂ ਆਈਆਂ, ਵਾਪਸ ਨਹੀਂ ਗਈਆਂ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)