ਮਿਲੋ ਪੁੱਠੀਆਂ ਛਾਲਾਂ ਦੇ ਚੈਂਪੀਅਨ ਬੱਚੇ ਨੂੰ

ਮਿਲੋ ਪੁੱਠੀਆਂ ਛਾਲਾਂ ਦੇ ਚੈਂਪੀਅਨ ਬੱਚੇ ਨੂੰ

ਟਾਇਲਰ ਹੇਨੀ 7 ਸਾਲ ਦੀ ਉਮਰ ’ਚ ਚੈਂਪੀਅਨ ਹੈ, ਯੂਕੇ ਦਾ ‘ਅੰਡਰ-8 ਸਕੂਟਰ ਚੈਂਪੀਅਨ’!

ਸਾਰਾ ਕੁਝ ਆਪੇ ਸਿੱਖਿਆ ਹੈ।

“ਇੱਕ ਵਾਰ ਡਿੱਗਿਆ ਤੇ ਠੋਡੀ ’ਤੇ ਸੱਟ ਲੱਗੀ, ਹਸਪਤਾਲ ਜਾਣਾ ਪਿਆ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)