ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਭੀੜਭਾੜ ਵਾਲੇ ਇਲਾਕੇ ਵਿੱਚ ਲੱਗੀ ਅੱਗ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਭੀੜਭਾੜ ਵਾਲੇ ਇਲਾਕੇ ਵਿੱਚ ਲੱਗੀ ਅੱਗ

ਢਾਕਾ ਦਾ ਚੌਂਕ ਬਾਜ਼ਾਰ ਕਾਫੀ ਤੰਗ, ਭੀੜਭਾੜਾ ਵਾਲਾ ਅਤੇ ਰਿਹਾਇਸ਼ੀ ਇਮਰਾਤਾਂ ਵਾਲਾ ਇਲਾਕਾ ਹੈ। ਇੱਥੇ ਕਈ ਇਮਾਰਤਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਅੱਗ ਬੁਝਾਊ ਦਸਤਾ ਮੌਕੇ ਤੇ ਪਹੁੰਚਿਆ ਅਤੇ ਅੱਗ ਬੁਝਾਉਣ ਵਿੱਚ ਜੁਟ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)