ਅਫ਼ਗਾਨ ਯੋਧੇ ਇੰਝ ਨੱਚ ਕੇ ਕਰਦੇ ਜੰਗ ਦੀ ਤਿਆਰੀ

ਅਫ਼ਗਾਨ ਯੋਧੇ ਜੰਗ ਦੀ ਤਿਆਰੀ ਇਸ ਨਾਚ ਨਾਲ ਕਰਦੇ ਸਨ।

‘ਖ਼ਟਕ ਅਟਨ’ ਜਿੱਥੇ ਸ਼ੁਰੂ ਹੋਇਆ, ਉਹ ਖਿੱਤਾ ਹੁਣ ਪਾਕਿਸਤਾਨ ’ਚ ਹੈ। ਤਲਵਾਰਬਾਜ਼ੀ ਇਸ ਦਾ ਵੱਡਾ ਹਿੱਸਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)