ਪੁਲਵਾਮਾ ਹਮਲਾ: ਕੈਨੇਡਾ ਦੇ ਭਾਰਤੀ-ਪਾਕਿਸਤਾਨੀ ਪੰਜਾਬੀ ਅੱਗੇ ਕੀ ਚਾਹੁੰਦੇ ਹਨ?

ਪੁਲਵਾਮਾ ਹਮਲਾ: ਕੈਨੇਡਾ ਦੇ ਭਾਰਤੀ-ਪਾਕਿਸਤਾਨੀ ਪੰਜਾਬੀ ਅੱਗੇ ਕੀ ਚਾਹੁੰਦੇ ਹਨ?

ਕੈਨੇਡਾ ਵਿੱਚ ਰਹਿੰਦੇ ਪੰਜਾਬੀ, ਭਾਵੇਂ ਉਹ ਭਾਰਤੀ ਮੂਲ ਦੇ ਹੋਣ ਜਾਨ ਪਾਕਿਸਤਾਨੀ, ਇਹੀ ਚਾਹੁੰਦੇ ਹਨ ਕਿ ਪੁਲਵਾਮਾ ਹਮਲੇ ਵਰਗੇ ਹਮਲੇ ਨਾ ਹੋਣ ਅਤੇ ਸ਼ਾਂਤੀ ਕਾਇਮ ਰਹੇ।

ਭਾਰਤ-ਸ਼ਾਸਤ ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ ਨੂੰ ਹੋਏ ਹਮਲੇ ਵਿੱਚ 40 ਤੋਂ ਵੱਧ ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਸਨ। ਭਾਰਤ ਨੇ ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਮੰਨਿਆ ਹੈ।

ਕੈਨੇਡਾ ਵਿੱਚ ਜਿਨ੍ਹਾਂ ਪੰਜਾਬੀ ਲੋਕਾਂ ਨਾਲ ਬੀਬੀਸੀ ਸਹਿਯੋਗੀ ਮੋਹਸਿਨ ਅੱਬਾਸ ਨੇ ਗੱਲ ਕੀਤੀ, ਉਨ੍ਹਾਂ ਦਾ ਕੀ ਕਹਿਣਾ ਸੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)