ਡੌਨਲਡ ਟਰੰਪ ਤੇ ਕਿਮ ਜੋਂਗ ਉਨ: ਦੋਸਤੀ ਤੋਂ ਦੁਸ਼ਮਣੀ ਤੱਕ

ਡੌਨਲਡ ਟਰੰਪ ਤੇ ਕਿਮ ਜੋਂਗ ਉਨ: ਦੋਸਤੀ ਤੋਂ ਦੁਸ਼ਮਣੀ ਤੱਕ

ਫਰਵਰੀ ਦੇ ਅਖ਼ੀਰ ਵਿੱਚ ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੂਜੀ ਵਾਰ ਮਿਲਣਗੇ।

ਹਨੋਈ ਵਿੱਚ 27 ਅਤੇ 28 ਫਰਵਰੀ ਨੂੰ ਹੋਣ ਵਾਲੀ ਕਿਮ ਜੋਂਗ ਉਨ ਅਤੇ ਟਰੰਪ ਮਿਲਣੀ ਵਿਚਾਲੇ ਉੱਤਰੀ ਕੋਰੀਆ 'ਚ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਅਤੇ ਉੱਤਰੀਆਂ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਸਬੰਧੀ ਵਿਚਾਰ-ਚਰਚਾ ਹੋਵੇਗੀ।

ਬੇਇੱਜ਼ਤੀ, ਧਮਕੀਆਂ ਅਤੇ ਪਾਬੰਦੀਆਂ ਤੋਂ ਲੈ ਕੇ ਇਤਿਹਾਸਕ ਮੁਲਾਕਾਤ ਤੱਕ ਸਫ਼ਰ, ਜਿਸ ਦੌਰਾਨ ਦੋਵਾਂ ਨੇੜੇ ਆਏ ਅਤੇ ਉਸ ਤੋਂ ਬਾਅਦ ਅਮਰੀਕਾ ਦੇ ਉੱਤਰੀ ਕੋਰੀਆ ਵਿਚਾਲੇ ਸੰਬੰਧ ਸ਼ਾਂਤ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)