ਇੱਕ ਫ਼ਿਲਮ ਰਾਹੀਂ ਗ਼ੁਰਬਤ ਤੋਂ ਸ਼ੋਹਰਤ ਤੱਕ ਪਹੁੰਚਿਆ ਇਹ ਮੁੰਡਾ

ਇੱਕ ਫ਼ਿਲਮ ਰਾਹੀਂ ਗ਼ੁਰਬਤ ਤੋਂ ਸ਼ੋਹਰਤ ਤੱਕ ਪਹੁੰਚਿਆ ਇਹ ਮੁੰਡਾ

ਔਸਕਰ ਐਵਾਰਡਜ਼ ’ਚ ਵਿਦੇਸ਼ੀ ਭਾਸ਼ਾ ਦੀ ਬਿਹਤਰੀਨ ਫ਼ਿਲਮ ਲਈ ਨਾਮਜ਼ਦ ਹੋਈ ‘ਕਾਪਰਨੋਮ’ ਵਿੱਚ ਜ਼ੈਨ ਨਾਂ ਦਾ ਇੱਕ ਬੱਚਾ ਮੁੱਖ ਕਿਰਦਾਰ ਨਿਭਾ ਰਿਹਾ ਹੈ।

ਜ਼ੈਨ ਸੀਰੀਆ ’ਚ ਪੈਦਾ ਹੋਇਆ ਤੇ ਗੁਆਂਢੀ ਮੁਲਕ ਲਿਬਨਾਨ ਦੀਆਂ ਝੁੱਗੀਆਂ ’ਚ ਪਲਿਆ। ਫ਼ਿਲਮ ’ਚ ਉਹ ਮਾਪਿਆਂ ’ਤੇ ਮੁਕੱਦਮਾ ਕਰਦਾ ਹੈ ਕਿ ਉਸ ਨੂੰ ਪੈਦਾ ਕਿਉਂ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)