Oscars 2019: ਦਿ ਫੇਵਰੇਟ' ਅਤੇ 'ਰੋਮਾ' ਨੋਮਿਨੇਸ਼ਨਜ਼ 'ਚ ਸਭ ਤੋਂ ਅੱਗੇ

ਆਸਕਰ

ਤਸਵੀਰ ਸਰੋਤ, Getty Images

ਫ਼ਿਲਮੀ ਦੁਨੀਆਂ ਦੇ ਮਕਬੂਲ ਆਸਕਰ ਐਵਾਰਡਜ਼ ਜਿਨ੍ਹਾਂ ਨੂੰ ਅਕੈਡਮੀ ਐਵਾਰਡਜ਼ ਵੀ ਕਿਹਾ ਜਾਂਦਾ ਹੈ, ਇਨ੍ਹਾਂ ਦੇ ਐਲਾਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਇਸ ਵਾਰ ਦੇ ਇਨ੍ਹਾਂ ਆਸਕਰ ਐਵਾਰਡਜ਼ 'ਚ 'ਦਿ ਫੇਵਰੇਟ' ਅਤੇ 'ਰੋਮਾ' ਦੋਵਾਂ ਫ਼ਿਲਮਾਂ ਦੇ ਨਾਂ 10-10 ਨੋਮਿਨੇਸ਼ਨਜ਼ ਹਨ।

ਲਾਸ ਐਂਜਲਸ, ਕੈਲੀਫ਼ੋਰਨੀਆ ਵਿਖੇ ਹੋ ਰਹੇ 91ਵੇਂ ਅਕੈਡਮੀ ਐਵਾਰਡਜ਼ ਸਮਾਰੋਹ ਵਿੱਚ ਵੱਖ-ਵੱਖ ਕੈਟੇਗਰੀਜ਼ 'ਚ ਨਾਮਜ਼ਦ ਕਲਾਕਾਰ ਅਤੇ ਮਹਿਮਾਨ ਰੈੱਡ ਕਾਰਪਟ 'ਤੇ ਨਜ਼ਰ ਆਏ।

ਤਸਵੀਰ ਸਰੋਤ, Getty Images

ਪਹਿਲੀ ਵਾਰ ਹੈ ਕਿ ਇਸ ਐਵਾਰਡ ਸਮਾਰੋਹ ਲਈ ਕੋਈ ਮੇਜ਼ਬਾਨ ਨਹੀਂ ਹੈ।

'ਦਿ ਸਟਾਰ ਇਜ਼ ਬੋਰਨ' ਅਤੇ 'ਵਾਈਸ' ਨੂੰ 8-8 ਨੋਮਿਨੇਸ਼ਨਜ਼ ਮਿਲੀਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, EPA

ਤਸਵੀਰ ਸਰੋਤ, EPA/getty

ਤਸਵੀਰ ਸਰੋਤ, EPA

ਤਸਵੀਰ ਸਰੋਤ, Getty Images

ਪੂਰੀ ਖ਼ਬਰ ਅਤੇ ਲਾਈਵ ਕਵਰੇਜ ਲਈ ਇੱਥੇ ਕਲਿੱਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)