ਆਸਕਰ 2019 : ਚਕਾਚੌਂਧ, ਮਿਹਨਤ ਅਤੇ ਜਨੂੰਨ ਦੀ ਝਲਕ

ਕਰੜੀ ਮਹਿਨਤ ਤੋਂ ਬਾਅਦ 2019 ਦੇ ਅਕੈਡਮੀ ਐਵਾਰਡ ਸੇਰੇਮਨੀ ਵਿੱਚ ਓਲੀਵਿਆ ਕੌਲਮੈਨ ਸਮੇਤ ਕਈ ਸਿਤਾਰਿਆਂ ਨੂੰ ਆਸਕਰ ਐਵਾਰਡ ਮਿਲਿਆ।

ਇਸ ਸਾਲ ਦੇ ਅਕੈਡਮੀ ਐਵਾਰਡ ਸੈਰੇਮਨੀ ਵਿੱਚ ਬੋਹੇਮਿਅਨ ਕੇਪਸੋਡੀ, ਬਲੈਕ ਪੈਂਥਰ ਅਤੇ ਗ੍ਰੀਨ ਬੁੱਕ ਵਰਗੀਆਂ ਫਿਲਮਾਂ ਨੂੰ ਆਸਕਰ ਐਵਾਰਡ ਮਿਲਿਆ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਬਿਹਤਰੀਨ ਫਿਲਮ ਦਾ ਅਵਾਰਡ ਹਾਸਲ ਕਰਨ ਵਾਲੀ ਫਿਲਮ ਗ੍ਰੀਨ ਬੁੱਕ ਦੀ ਟੀਮ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਬਿਹਤਰੀਨ ਅਦਾਕਾਰਾ ਦਾ ਅਵਾਰਡ ਜੇਤਣ ਵਾਲੀ ਔਲਿਵੀਆ ਕੋਲਮੈਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਔਲਿਵੀਆ ਕੋਲਮੈਨ ਨੇ ਇਹ ਇਨਾਮ ਦਿ ਫੇਵਰਿਟ ਫਿਲਮ ਵਿੱਚ ਨਿਭਾਏ ਕਿਰਦਾਰ ਲਈ ਮਿਲਿਆ ਹੈ। ਫਿਲਮ ਵਿੱਚ ਉਨ੍ਹਾਂ ਦਾ ਨਾਮ ਕ੍ਰੀਨ ਐੱਨ ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਔਲਿਵੀਆ ਕੋਲਮੈਨ ਇਨਾਮ ਲੈਣ ਲਈ ਮੰਚ ਤੇ ਜਾਣ ਤੋਂ ਪਹਿਲਾਂ ਲੇਡੀ ਗਾਗਾ ਨੂੰ ਮਿਲਦੇ ਹੋਏ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਫਿਲਮ ਬੋਹੇਮੀਅਨ ਰੇਪਸੋਡੀ ਲਈ ਬਿਹਤਰੀਨ ਅਦਾਕਾਰ ਦਾ ਇਨਮ ਜਿੱਤਣ ਵਾਲੇ ਅਦਾਕਾਰ ਰਾਮੀ ਮੈਲੇਕ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਰਾਮੀ ਮੈਲੇਕ ਆਪਣੇ ਇਨਾਮ ਨਾਲ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਰੋਮਾ ਫਿਲਮ ਲਈ ਬਿਹਤਰੀਨ ਨਿਰਦੇਸ਼ਕ ਦਾ ਇਨਾਮ ਜਿੱਤਣ ਵਾਲੇ ਅਲਫੈਂਸੋ ਕਿਊਰਾਨ ਫਿਲਮ ਦੀ ਅਦਾਕਾਰਾ ਯਾਲਿਟਜ਼ਾ ਅਪਰਸਿਓ ਨੂੰ ਗਲਵੱਕੜੀ ਪਾਉਂਦੇ ਹੋਏ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਕਿਊਰਾਨ ਨੇ ਰੋਮਾ ਫਿਲਮ ਦੇ ਨਿਰਮਾਤਿਆਂ ਵੱਲੋਂ ਵਿਦੇਸ਼ੀ ਭਾਸ਼ਾਵਾਂ ਦੇ ਵਰਗ ਵਿੱਚ ਬਿਹਤਰੀਨ ਫਿਲਮ ਦਾ ਇਨਾਮ ਸਵੀਕਾਰ ਕੀਤਾ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਫਿਲਮ ਬਲੈਕਲਾਂਸ ਮੈਨ ਨੂੰ ਬਿਹਤਰੀਨ ਸਕਰੀਨ ਪਲੇ ਲਈ ਇਨਾਮ ਮਿਲਣ ਤੋਂ ਬਾਅਦ ਸੈਮੂਅਲ ਐੱਲ. ਜੈਕਸਨ ਨੂੰ ਗਲਵੱਕੜੀ ਵਿੱਚ ਲੈਂਦੇ ਹੋਏ ਸਪਾਈਕ ਲੀ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸਪਾਈਕ ਲੀ ਨੇ ਚਾਰਲੀ ਵਾਚੇਲ, ਡੇਵਿਡ ਰਾਬਿਨੋਵਿਟਜ਼ ਅਤੇ ਕੈਵਿਨ ਵਿਲਮਾਟ ਦੇ ਨਾਲ ਇਹ ਇਨਾਮ ਜਿੱਤਿਆ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਬਲੈਕ ਪੈਂਥਰ ਫਿਲਮ ਲਈ ਬੈਸਟ ਕਾਸਟਿਊਮ ਇਨਾਮ ਜਿੱਤਣ ਵਾਲੇ ਰੂਥ ਕਾਰਟਰ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਬਲੈਕ ਪੈਂਥਰ ਫਿਲਮ ਨੂੰ ਤਿੰਨ ਵੱਖ-ਵੱਖ ਵਰਗਾਂ ਲਈ ਇਨਾਮ ਮਿਲੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਲੈਕ ਪੈਂਥਰ ਫਿਲਮ ਲਈ ਹੀ ਹੇਨਾ ਬੇਚਲਰ ਨੂੰ ਬਿਹਤਰੀਨ ਪ੍ਰੋਡਕਸ਼ਨ ਡਿਜ਼ਾਈਨ ਦਾ ਵੀ ਇਨਾਮ ਮਿਲਿਆ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਬਲੈਕ ਪੈਂਥਰ ਫਿਲਮ ਲਈ ਹੀ ਲੁਡਵਿੱਗ ਗੋਰਾਨਸਨ ਨੂੰ ਬਿਹਤਰੀਨ ਔਰੀਜੀਨਲ ਸਕੋਰ ਦਾ ਇਨਾਮ ਮਿਲਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਹਾਇਕ ਕਲਾਕਾਰਾ ਦੇ ਵਰਗ ਵਿੱਚ ਇਨਾਮ ਜਿੱਤਣ ਵਾਲੀ ਅਦਾਕਾਰਾ ਰੇਜ਼ਿਨਾ ਕਿੰਗ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਪਣੇ-ਆਪਣੇ ਆਸਕਰ ਇਨਾਮਾਂ ਨਾਲ ਮਹਰਸ਼ਾਲਾ ਅਲੀ, ਰਾਮੀ ਮੇਲਕ, ਔਲਿਵੀਆ ਕਾਲਮੇਨ ਅਤੇ ਰੇਜ਼ਿਨਾ ਕਿੰਗ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਲੇਡੀ ਗਾਗਾ ਨੂੰ ਉਨ੍ਹਾਂ ਦੇ ਫਿਲਮ ਏ ਸਟਾਰ ਇਜ਼ ਬੌਰਨ ਵਿੱਚ "ਸ਼ੋਲੇ" ਗਾਣੇ ਬਹਿਤਰੀਨ ਆਰਜੀਨਲ ਸਾਂਗ ਵਰਗ ਵਿੱਚ ਇਨਾਮ ਮਿਲਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਿਹਤਰੀਨ ਦਸਤਾਵੇਜ਼ੀ ਫਿਲਮ ਦਾ ਇਨਾਮ ਫਰੀ ਸੋਲੋ ਫਿਲਮ ਨੂੰ ਮਿਲਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਛੋਟੀਆਂ ਐਨੀਮੇਸ਼ਨ ਫਿਲਮਾਂ ਦੇ ਵਰਗ ਵਿੱਚ ਇਨਾਮ ਜਿੱਤਣ ਵਾਲੀਆਂ ਨੀਮੇਨ-ਕਾਬ ਅਤੇ ਡੇਮੀ ਸ਼ੀ, ਚਹਿਚਹਾਉਂਦੀਆਂ ਹੋਈਆਂ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਸਕਰ ਸਮਾਗਮ ਦੀਆਂ ਪੇਸ਼ਕਾਰ- ਮਾਇਆ ਰੁਡੌਲਫ, ਟੀਨਾ ਫੇਅ ਅਤੇ ਏਮੀ ਪੋਹਲਰ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਫਿਲਮ ਦਿ ਫੇਵਰਿਟ ਦੇ ਇੱਕ ਕਿਰਦਾਰ ਕੀਨ ਏਨ ਦੇ ਪਹਿਰਾਵੇ ਵਿੱਚ ਅਦਾਕਾਰਾ ਮੇਲਿਸਾ ਮੇਕਕਾਰਥੀ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਮੇਲਿਸਾ ਮੇਕਕਾਰਥੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਫਿਲਮ ਐਕੁਆਮੈਨ ਵਿੱਚ ਮੁੱਖ-ਭੂਮਿਕਾ ਨਿਭਾਉਣ ਵਾਲੇ ਜੇਸਨ ਮੇਮੋਆ ਅਤੇ ਹੇਲਨ ਮਿਰੇਨ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਵਿਲੱਖਣ ਅੰਦਾਜ਼ ਵਿੱਚ ਮੰਚ ਤੇ ਐਂਟਰੀ ਕਰਦੇ ਹੋਏ ਅਦਾਕਾਰ ਕੀਗਨ ਮਾਈਕਲ ਕੇ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸੇਟਜ 'ਤੇ ਆਪਣੀ ਸੰਗੀਤਕ ਪੇਸ਼ਕਾਰੀ ਕਰਦੇ ਹੋਏ ਜੈਨਿਫਰ ਹੱਡਸਨ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸੇਟਜ 'ਤੇ ਆਪਣੀ ਸੰਗੀਤਕ ਪੇਸ਼ਕਾਰੀ ਕਰਦੇ ਹੋਏ ਸੰਗੀਤਕਾਰ ਮਿਲਡਰ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਲੇਡੀ ਗਾਗਾ ਅਤੇ ਬ੍ਰੈਡਲੀ ਕੂਪਰ

ਤਸਵੀਰ ਸਰੋਤ, Reuters

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)