ਫੁਲਹਿਰੀ ਕਰਕੇ ਕੀ-ਕੀ ਸੁਣਨਾ ਪਿਆ ਇਨ੍ਹਾਂ ਦੋ ਕੁੜੀਆਂ ਨੂੰ?

ਫੁਲਹਿਰੀ ਕਰਕੇ ਕੀ-ਕੀ ਸੁਣਨਾ ਪਿਆ ਇਨ੍ਹਾਂ ਦੋ ਕੁੜੀਆਂ ਨੂੰ?

ਫੁਲਹਿਰੀ ਦੀ ਬਿਮਾਰੀ ਨੇ ਕੀਨੀਆ ਦੀਆਂ ਇਨ੍ਹਾਂ ਦੋ ਔਰਤਾਂ ਦੀ ਦੋਸਤੀ ਗੂੜ੍ਹੀ ਕੀਤੀ ਹੈ। ਫੁਲਹਿਰੀ ਉਦੋਂ ਹੁੰਦੀ ਹੈ ਜਦੋਂ ਸ਼ਰੀਰ ਖੁਦ ਹੀ ਮੈਲੇਨਿਨ ਸੈੱਲ ਬਣਨ ਤੋਂ ਰੋਕਦਾ ਹੈ। ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)