ਪਾਕਿਸਤਾਨ ਵੱਲੋਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਦੀ ਗ੍ਰਿਫ਼ਤਾਰੀ ਦਾ ਦਾਅਵਾ
ਪਾਕਿਸਤਾਨ ਵੱਲੋਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਦੀ ਗ੍ਰਿਫ਼ਤਾਰੀ ਦਾ ਦਾਅਵਾ
ਗਫੂਰ ਨੇ ਕਿਹਾ ਹੈ ਕਿ ਬਾਲਾਕੋਟਾ ਵਿਚ ਮੰਗਲਵਾਰ ਦੀ ਭਾਰਤੀ ਕਾਰਵਾਈ ਤੋਂ ਬਾਅਦ ਬੁੱਧਵਾਰ ਨੂੰ ਇਹ ਸਟਰਾਇਕ ਕੀਤੇ ਗਏ ।
ਇਸ ਸਟਰਾਇਕ ਦੌਰਾਨ ਇਹ ਯਕੀਨੀ ਬਣਾਇਆ ਕਿ ਇਸ ਦਾ ਨਿਸ਼ਾਨਾਂ ਕੋਈ ਮਿਲਟਰੀ ਤੇ ਸਿਵਲੀਅਨ ਸੰਸਥਾਨ ਨਾ ਬਣੇ। ਇਹ ਕਾਰਵਾਈ ਸਵੈ ਰੱਖਿਆ ਤੇ ਸਵੈ ਸਮਰੱਥਾ ਦਿਖਾਉਣ ਵਾਲੀ ਸੀ।
ਇਹ ਵੀ ਪੜ੍ਹੋ: