ਪਾਕਿਸਤਾਨ ਦਾ ਉਹ ਕਿਲ੍ਹਾ ਜੋ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਹੈ
ਪਾਕਿਸਤਾਨ ਦਾ ਉਹ ਕਿਲ੍ਹਾ ਜੋ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਹੈ
ਖੈਬਰ ਪਖ਼ਤੂਨਖਵਾ ਵਿੱਚ ਸਥਿਤ ਸ਼ੇਰਗੜ੍ਹ ਦੇ ਕਿਲ੍ਹੇ ਨੂੰ ਦੇਖਣ ਲਈ ਸਿੱਖ ਭਾਈਚਾਰੇ ਦੇ ਲੋਕ ਅਮਰੀਕਾ ਅਤੇ ਸਿੰਗਾਪੁਰ ਤੋਂ ਪਹੁੰਚੇ। ਜਹਾਂਦਾਦ ਖ਼ਾਨ ਤਨੋਲੀ ਦਾ ਪਰਿਵਾਰ ਇਸ ਕਿਲ੍ਹੇ ਦੀ ਦੇਖਰੇਖ ਕਰ ਰਿਹਾ ਹੈ।