ਪਾਕਿਸਤਾਨ ਵਿੱਚ ਭਾਰਤ ਨਾਲ ਵਧਦੇ ਤਣਾਅ ਵਿੱਚ ਜੰਗ ਦੀਆਂ ਸਲਾਹਾਂ ਦੇ ਸੋਸ਼ਲ ਮੀਡੀਆ ’ਤੇ ਜੰਗ ਵਿਰੋਧੀ ਵਿਚਾਰ

ਪਾਕਿਸਤਾਨ ਵਿੱਚ ਭਾਰਤ ਨਾਲ ਵਧਦੇ ਤਣਾਅ ਵਿੱਚ ਜੰਗ ਦੀਆਂ ਸਲਾਹਾਂ ਦੇ ਸੋਸ਼ਲ ਮੀਡੀਆ ’ਤੇ ਜੰਗ ਵਿਰੋਧੀ ਵਿਚਾਰ

ਬੁੱਧਵਾਰ ਨੂੰ ਪਾਕਿਸਤਾਨ ਵਿੱਚ ਭਾਰਤ ਨਾਲ ਜਾਰੀ ਤਣਾਅ ਬਾਰੇ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਨੈਸ਼ਨਲ ਕਮਾਂਡ ਅਥਾਰਟੀ,ਸਕਿਓਰਿਟੀ ਦੀ ਬੈਠਕ ਹੋਈ।

ਇਸ ਤੋਂ ਬਾਅਦ ਇਮਰਾਨ ਖ਼ਾਨ ਨੇ ਦੇਸ ਨੂੰ ਸੰਬੋਧਨ ਕੀਤਾ।ਨਾਲ ਹੀ ਸੋਸ਼ਲ ਮੀਡੀਆ ’ਤੇ ਜੰਗ ਵਿਰੋਧੀ ਵਿਚਾਰ ਵੀ ਉੱਠੇ। ਲੋਕ ਉਮੀਦ ਕਰ ਰਹੇ ਹਨ ਕਿ ਸਮਝਦਾਰੀ ਤੋਂ ਕੰਮ ਲਿਆ ਜਾਵੇਗਾ, ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)