ਪਾਕਿਸਤਾਨ ਦੇ ਬਾਲਾਕੋਟ ਨੇੜੇ ਭਾਰਤੀ ਹਮਲੇ ਦੇ 'ਚਸ਼ਮਦੀਦ' ਕੀ ਕਹਿੰਦੇ
ਪਾਕਿਸਤਾਨ ਦੇ ਬਾਲਾਕੋਟ ਨੇੜੇ ਭਾਰਤੀ ਹਮਲੇ ਦੇ 'ਚਸ਼ਮਦੀਦ' ਕੀ ਕਹਿੰਦੇ
ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਬੰਬ ਡਿੱਗੇ ਤਾਂ ਉਨ੍ਹਾਂ ਨੇ ਆਪਸ ਵਿੱਚ ਗੱਲ ਕੀਤੀ ਕਿ ਹੁਣ ਤਾਂ ਸਮਾਂ ਨਜ਼ਦੀਕ ਹੀ ਹੈ, ਸੋ ਸ਼ਹਾਦਤ ਹੀ ਸਹੀ। ਵਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹਮਲੇ ਨਾਲ 15 ਦਰਖ਼ਤ ਨੁਕਸਾਨੇ ਗਏ ਹਨ।
ਇਹ ਵੀ ਪੜ੍ਹੋ: