ਅਭਿਨੰਦਨ ਦੀ ਰਿਹਾਈ: 'ਇਮਰਾਨ ਵਿਖਾਉਣਾ ਚਾਹੁੰਦੇ ਹਨ ਕਿ ਫੈਸਲੇ ਉਹ ਲੈਂਦੇ ਹਨ'
ਅਭਿਨੰਦਨ ਦੀ ਰਿਹਾਈ: 'ਇਮਰਾਨ ਵਿਖਾਉਣਾ ਚਾਹੁੰਦੇ ਹਨ ਕਿ ਫੈਸਲੇ ਉਹ ਲੈਂਦੇ ਹਨ'
ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਰੂਨ ਰਸ਼ੀਦ ਨੇ ਬੀਬੀਸੀ ਭਾਰਤੀ ਭਾਸ਼ਾਵਾਂ ਦੀ ਟੀਵੀ ਐਡੀਟਰ ਵੰਦਨਾ ਨੂੰ ਦੱਸਿਆ ਕਿ ਭਾਰਟੀ ਪਾਇਲਟ ਅਭਿਨੰਦਨ ਦੀ ਰਿਹਾਈ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ?