ਪਾਕਿਸਤਾਨ: ਇੰਟਰਨੈੱਟ ਤੋਂ ਲੈ ਕੇ ਟੀਵੀ ਤੱਕ ਹਾਦੀਆ ਦੀ ਆਵਾਜ਼ ਦੇ ਕਾਇਲ ਹੋਏ ਲੋਕ

ਪਾਕਿਸਤਾਨ: ਇੰਟਰਨੈੱਟ ਤੋਂ ਲੈ ਕੇ ਟੀਵੀ ਤੱਕ ਹਾਦੀਆ ਦੀ ਆਵਾਜ਼ ਦੇ ਕਾਇਲ ਹੋਏ ਲੋਕ

ਕੋਕ ਸਟੂਡੀਓ ਵਾਂਗ ਹੀ ਮਿਊਜ਼ਿਕ ਸ਼ੋਅ NESCAFE BASEMENT ਦੀ ਚਰਚਾ ਨਾ ਸਿਰਫ਼ ਪਾਕਿਸਤਾਨ ਚ ਹੈ ਸਗੋਂ ਭਾਰਤ ਵਿੱਚ ਵੀ ਇਸ ਸ਼ੋਅ ਦੇ ਪ੍ਰਸ਼ੰਸਕ ਹਨ।

ਇਸ ਸ਼ੋਅ ਵਿੱਚ ਅੱਠ ਸਾਲ ਦੀ ਸਈਦਾ ਹਾਦੀਆ ਹਾਸ਼ਮੀ ਦੀ ਆਵਾਜ਼ ਨੇ ਸੰਗੀਤ ਦੇ ਸ਼ੌਕੀਨ ਲੋਕਾਂ ਤੋਂ ਇਲਾਵਾ ਖ਼ੁਦ ਮਿਊਜ਼ਿਕ ਟੀਚਰ ਨੂੰ ਹੈਰਾਨ ਕਰ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)