ਇੱਥੇ ਸਵਾ 2 ਲੱਖ ਲੋਕਾਂ ਮਗਰ ਇੱਕ ਐਂਬੂਲੈਂਸ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਫ਼ਗਾਨਿਸਤਾਨ ’ਚ ਸਵਾ 2 ਲੱਖ ਲੋਕਾਂ ਮਗਰ ਇੱਕ ਐਂਬੂਲੈਂਸ

ਸਾਲ 2018 ’ਚ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇੱਕ ਐਂਬੂਲੈਂਸ ਦੀ ਵਰਤੋਂ ਕਰਕੇ ਧਮਾਕਾ ਕੀਤਾ। ਉਸ ਤੋਂ ਬਾਅਦ ਐਂਬੂਲੈਂਸਾਂ ਦੀ ਸਖ਼ਤ ਜਾਂਚ ਹੁੰਦੀ ਹੈ।

ਅਫ਼ਗਾਨਿਸਤਾਨ 'ਚ 2018 'ਚ ਨਾਗਰਿਕਾਂ ਦੀਆਂ ਰਿਕਾਰਡ ਮੌਤਾਂ ਹੋਈਆਂ, ਜ਼ਖਮੀਆਂ ਵਿੱਚ ਬੱਚਿਆਂ ਦੀ ਵੀ ਬਹੁਤ ਜ਼ਿਆਦਾ ਗਿਣਤੀ ਰਹਿੰਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)