ਬਿਜਲੀ ਬਗੈਰ ਵੇਨਜ਼ੁਏਲਾ ਦਾ ਬੁਰਾ ਹਾਲ, ਬੀਬੀਸੀ ਪੱਤਰਕਾਰ ਨੇ ਦੱਸਿਆ ਹਾਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਿਜਲੀ ਬਗੈਰ ਵੇਨਜ਼ੁਏਲਾ ਦਾ ਬੁਰਾ ਹਾਲ, ਬੀਬੀਸੀ ਪੱਤਰਕਾਰ ਨੇ ਦੱਸਿਆ ਹਾਲ

ਵੈਨੇਜ਼ੁਏਲਾ ਵਿੱਚ 6 ਦਿਨਾਂ ਤੱਕ ਬਲੈਕ ਆਊਟ (ਘੁੱਪ ਹਨੇਰਾ) ਰਿਹਾ। ਬੀਬੀਸੀ ਪੱਤਰਕਾਰ ਵਲਾਦੀਮੀਰ ਇਰਨਾਂਡਿੰਜ਼ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਨਿਯਮਿਤ ਤੌਰ ਤੇ ਮਿਲਦੇ ਹਨ ਉਹ ਬੇਵਸੀ ਬਾਰੇ ਦੱਸਦੇ ਹਨ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹੇ ਹਾਲਾਤ ਬਣਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ