ਨਿਊਜ਼ੀਲੈਂਡ 'ਚ ਮ੍ਰਿਤਕਾਂ ਨੂੰ ਦਿੱਤੀ ਗਈ ਅਨੋਖੀ ਸ਼ਰਧਾਂਜਲੀ
ਨਿਊਜ਼ੀਲੈਂਡ 'ਚ ਮ੍ਰਿਤਕਾਂ ਨੂੰ ਦਿੱਤੀ ਗਈ ਅਨੋਖੀ ਸ਼ਰਧਾਂਜਲੀ
ਨਿਊਜ਼ੀਲੈਂਡ 'ਚ ਮਸਜਿਦ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਡਾਂਸ ਜ਼ਰੀਏ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਵਿਦਿਆਰਥੀ ਮ੍ਰਿਤਕਾਂ ਦੇ ਸਨਮਾਨ ਵਿੱਚ ਹਾਕਾ ਡਾਂਸ ਕਰ ਰਹੇ ਹਨ। ਹਾਕਾ ਇੱਕ ਰਵਾਇਤੀ ਨਾਚ ਹੈ।