‘ਮੈਨੂੰ ਨਹੀਂ ਪਤਾ ਮੇਰੀ ਧੀ ਮਲਬੇ ਵਿੱਚ ਕਿੱਥੇ ਦੱਬੀ ਹੈ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਪਤਾ ਨਹੀਂ ਮੇਰੀ ਧੀ ਮਲਬੇ ਵਿੱਚ ਕਿੱਥੇ ਦੱਬੀ ਹੈ’

ਦੱਖਣੀ ਅਫ਼ਰੀਕਾ ਦੇ ਮੋਂਜ਼ਾਬਿਕ ’ਚ ਇੱਕ ਸ਼ਹਿਰ ਵਿੱਚ ਸਮੁੰਦਰੀ ਤੂਫ਼ਾਨ ਨੇ ਤਬਾਹੀ ਮਚਾ ਰੱਖੀ ਹੈ। ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲੋਕ ਆਪਣਿਆਂ ਦੀ ਭਾਲ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)