ਜੇ ਤੁਹਾਨੂੰ ਸੱਪਾਂ ਤੋਂ ਡਰ ਲਗਦਾ ਹੈ ਤਾਂ ਇਹ ਵੀਡੀਓ ਨਾ ਦੇਖੋ

ਜੇ ਤੁਹਾਨੂੰ ਸੱਪਾਂ ਤੋਂ ਡਰ ਲਗਦਾ ਹੈ ਤਾਂ ਇਹ ਵੀਡੀਓ ਨਾ ਦੇਖੋ

ਟੈਕਸਸ ’ਚ ਰਹਿੰਦੇ ਵਿਅਕਤੀ ਨੇ ਆਪਣੇ ਘਰ ਹੇਠਾਂ ਇੰਨੇ ਸੱਪ ਦੇਖ ਕੇ ਸੱਪ ਫੜ੍ਹਣ ਵਾਲੀ ਪੇਸ਼ੇਵਰ ਟੀਮ ਨੂੰ ਸੱਦਿਆ ਗਿਆ।

ਉੱਥੇ ਕਰੀਬ 45 ਸੱਪ ਸਨ, ਜਿਨ੍ਹਾਂ ਵਿਚੋਂ ਕਈ ਬਹੁਤ ਵੱਡੇ ਸਨ ਅਤੇ ਟੀਮ ਨੂੰ ਸੱਪ ਫੜ੍ਹਣ ਲਈ ਕਈ ਘੰਟਿਆਂ ਦੀ ਮਸ਼ਕਤ ਕਰਨੀ ਪਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)