ਜਦੋਂ ਟਰੂਡੋ ਨੇ ਚਾਕਲੈਟ ਖਾਣ ਲਈ ਮੰਗੀ ਮੁਆਫ਼ੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਟਰੂਡੋ ਨੇ ਸੰਸਦ ਵਿੱਚ ਚਾਕਲੈਟ ਖਾਣ ਲਈ ਮੰਗੀ ਮੁਆਫ਼ੀ

ਕੈਨੇਡਾ ਦੇ ਕੰਜ਼ਰਵੈਟਿਵ ਪਾਰਟੀ ਦੇ ਐਮਪੀ ਸਕੌਟ ਰੈੱਡ ਨੇ ਸਪੀਕਰ ਨੂੰ ਸੰਸਦ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਸਦ ਵਿੱਚ ਖਾਣ ਦੀ ਮਨਾਹੀ ਹੈ ਪਰ ਪ੍ਰਧਾਨ ਮੰਤਰੀ ਨੂੰ ਆਪਣੇ ਡੈਸਕ ’ਤੇ ਖਾਣਾ ਲੁਕਾਉਂਦੇ ਹੋਏ ਦੇਖਿਆ ਗਿਆ ਹੈ।

ਜਸਟਿਨ ਟਰੂਡੋ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸਲ ਵਿੱਚ ਉਹ ਚਾਕਲੈਟ ਸੀ ਅਤੇ ਉਸ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)