ਰਹਿਣ ਲਈ ਇਹ ਹਨ ਦੁਨੀਆਂ ਦੇ ਬਿਹਤਰੀਨ ਸ਼ਹਿਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜ਼ਿੰਦਗੀ ਬਿਤਾਉਣ ਲਈ ਇਹ ਹਨ ਦੁਨੀਆਂ ਦੇ ਬਿਹਤਰੀਨ ਸ਼ਹਿਰ

ਮਰਸਰ ਨਾਂ ਦੀ ਇੱਕ ਕਨਸਲਟਿੰਗ ਫਰਮ ਨੇ ਜੀਵਨ ਦੀ ਗੁਣਵੱਤਾ, ਜੁਰਮ, ਸਿੱਖਿਆ, ਸਿਹਤ ਸਹੂਲਤਾਂ ਤੇ ਰਹਾਇਸ਼ ਦੇ ਅਧਾਰ 'ਤੇ ਸ਼ਹਿਰਾਂ ਦਾ ਇਹ ਵਰਗੀਕਰਣ ਕੀਤਾ ਹੈ।

ਮਰਸਰ ਨੇ 261 ਸ਼ਹਿਰਾਂ ਦੀ ਤੁਲਨਾ ਕੀਤੀ, ਇਸ ਸੂਚੀ ’ਚ ਯੂਰਪੀ ਸ਼ਹਿਰਾਂ ਦੀ ਸਰਦਾਰੀ ਹੈ। ਵਿਆਨਾ ਇਸ ਸੂਚੀ ਵਿੱਚ ਲਗਤਾਰ ਦਸਵੇਂ ਸਾਲ ਪਹਿਲੇ ਦਰਜੇ ’ਤੇ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)