ਲੰਡਨ ਦੀਆਂ ਸੜਕਾਂ ’ਤੇ ਬ੍ਰੈਗਜ਼ਿਟ ਦਾ ਵਿਰੋਧ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬ੍ਰੈਗਜ਼ਿਟ ਦੇ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕ

ਬ੍ਰੈਗਜ਼ਿਟ ਦੇ ਖ਼ਿਲਾਫ਼ ਲੰਡਨ ਦੀਆਂ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਲੋਕਾਂ ਮੁਤਾਬਕ ਉਨ੍ਹਾਂ ਨੂੰ ਬ੍ਰੈਗਜ਼ਿਟ ਲਈ ਮੁੜ ਵੋਟ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਦੱਸ ਦਈਏ ਕਿ ਟੈਰੀਜ਼ਾ ਮੇਅ ਦੀ ਯੂਰਪੀ ਸੰਘ ਡੀਲ ਨੂੰ ਲੰਡਨ ਦੇ MP ਦੋ ਵਾਰ ਕਰ ਚੁੱਕੇ ਹਨ ਰੱਦ

ਰਿਪੋਰਟ: ਕਿੰਜਲ ਪਾਂਡਿਆ ਵਾਂਘ, ਲੰਡਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)