ਪਾਕ ਅਦਾਲਤ ’ਚ ਹਿੰਦੂ ਕੁੜੀਆਂ ਦਾ ਬਿਆਨ, ‘ਅਸੀਂ ਮਰਜ਼ੀ ਨਾਲ ਇਸਲਾਮ ਕਬੂਲਿਆ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ਦੀ ਅਦਾਲਤ ’ਚ ਹਿੰਦੂ ਕੁੜੀਆਂ ਦਾ ਬਿਆਨ, ‘ਅਸੀਂ ਮਰਜ਼ੀ ਨਾਲ ਇਸਲਾਮ ਕਬੂਲਿਆ’

ਪਾਕਿਸਤਾਨ ਵਿੱਚ ਸਿੰਧ ਸੂਬੇ ਦੀਆਂ ਦੋ ਹਿੰਦੂ ਕੁੜੀਆਂ ਦਾ ਕਥਿਤ ਤੌਰ ’ਤੇ ਇਸਲਾਮ ਕਬੂਲਣ ਦਾ ਵੀਡੀਓ ਵਾਇਰਲ ਹੋਇਆ ਸੀ। ਪਰ ਹੁਣ ਇਸਲਾਮਾਬਾਦ ਹਾਈ ਕੋਰਟ ਵਿੱਚ ਦੋਵੇਂ ਕੁੜੀਆਂ ਵੱਲੋਂ ਪਟੀਸ਼ਨ ਪਾਈ ਗਈ ਹੈ।

ਰਿਪੋਰਟ: ਫਰਾਨ ਰਫੀ, ਬੀਬੀਸੀ ਪੱਤਰਕਾਰ, ਪਾਕਿਸਤਾਨ ਤੋਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)