ਸਾਡੇ ਦੇਸ ਲਈ ਫ਼ਿਕਰ ਚੰਗੀ, ਪਰ ਸ਼ੁਰੂਆਤ ਆਪਣੇ ਦੇਸ ਤੋਂ ਕਰੋ- ਫਵਾਦ ਚੌਧਰੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਡੇ ਦੇਸ ਲਈ ਫ਼ਿਕਰ ਚੰਗੀ, ਪਰ ਸ਼ੁਰੂਆਤ ਆਪਣੇ ਦੇਸ ਤੋਂ ਕਰੋ- ਫਵਾਦ ਚੌਧਰੀ

ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਕਈ ਵਿਸ਼ਿਆਂ ’ਤੇ ਰਾਇ ਰੱਖੀ।

ਘੱਟ-ਗਿਣਤੀ ਭਾਈਚਾਰੇ ਨਾਲ ਵਤੀਰੇ, ਪਾਕਿਸਤਾਨ ’ਚ 2 ਹਿੰਦੂ ਕੁੜੀਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦਾ ਧਰਮ ਬਦਲਵਾਉਣ ਤੋਂ ਲੈ ਕੇ ਹੋਰਨਾਂ ਕਈ ਮੁੱਦਿਆਂ ਬਾਰੇ ਉਨ੍ਹਾਂ ਗੱਲ ਕੀਤੀ।

ਰਿਪੋਰਟ- ਸਹਿਰ ਬਲੋਚ, ਪਾਕਿਸਤਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)