ਇਹ ਕੋਈ ਨਦੀ ਨਹੀਂ ਸਗੋਂ ਹੜ੍ਹ ਦਾ ਪਾਣੀ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਰਾਨ ਵਿੱਚ ਆਏ ਹੜ੍ਹ ਕਾਰਨ ਗੱਡੀਆਂ ਤੈਰਦੀਆਂ ਨਜ਼ਰ ਆਈਆਂ

ਇਰਾਨ ਦੇ ਲਗਭਗ 20 ਸੂਬਿਆਂ ਵਿੱਚ ਹੜ੍ਹ ਦਾ ਅਸਰ ਦੇਖਿਆ ਜਾ ਰਿਹਾ ਹੈ। ਹੜ੍ਹ ਵਿੱਚ ਹੁਣ ਤੱਕ ਘੱਟੋ-ਘੱਟ 17 ਲੋਕਾਂ ਦੀ ਮੌਤ ਹੋਈ ਹੈ ਅਤੇ ਦਰਜਨਾਂ ਲੋਕ ਜ਼ਖ਼ਮੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ