ਆਖ਼ਰ ਸਾਰਾ ਕੁਝ ਮਰਦਾਂ ਦੇ ਮੇਚ ਦਾ ਕਿਉਂ ਬਣਿਆ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਖ਼ਰ ਸਾਰਾ ਕੁਝ ਮਰਦਾਂ ਦੇ ਮੇਚ ਦਾ ਕਿਉਂ ਬਣਿਆ ਹੈ

ਔਰਤਾਂ ਨੂੰ ਨਜ਼ਰ ਅੰਦਾਜ਼ ਕੀਤੇ ਜਾਣ ਦਾ ਕਾਰਨ ਇਹ ਹੈ ਕਿ ਔਰਤਾਂ ਦੀ ਸ਼ਮੂਲੀਅਤ ਹਰ ਖੇਤਰ ’ਚ ਘੱਟ ਹੈ। ਇੱਥੋਂ ਤੱਕ ਕਿ ਕੁਝ ਪੇਸ਼ਿਆਂ ਨਾਲ ਔਰਤਾਂ ਤੇ ਮਰਦਾਂ ਲਈ ਵਰਤੇ ਜਾਣ ਵਾਲੇ ਪੜਨਾਵ ਨੱਥੀ ਹੋ ਚੁੱਕੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)