ਪਲਾਸਟਿਕ ਨਾਲ ਭਰੇ ਸਵੀਮਿੰਗ ਪੂਲ ’ਚ ਤੈਰਾਕੀ ਕਿਉਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਲਾਸਟਿਕ ਨਾਲ ਭਰੇ ਸਵੀਮਿੰਗ ਪੂਲ ’ਚ ਤੈਰਾਕੀ ਕਿਉਂ

ਸਮੁੰਦਰੀ ਜੀਵਨ 'ਤੇ ਪਲਾਸਟਿਕ ਦੇ ਅਸਰ ਵੱਲ ਧਿਆਨ ਖਿੱਚਣ ਲਈ ਇਨ੍ਹਾਂ ਤੈਰਾਕਾਂ ਨੇ ਪਲਾਸਟਿਕ ਨਾਲ ਭਰੇ ਸਵੀਮਿੰਗ ਪੂਲ 'ਚ ਤੈਰਾਕੀ ਕੀਤੀ।

ਪੂਲ ਚ ਬੋਤਲਾਂ, ਪਲਾਸਟਿਕ ਦੇ ਥੈਲੇ ਆਦਿ ਸੁੱਟੇ ਗਏ ਬਿਲਕੁਲ ਉਂਝ, ਜਿਵੇਂ ਦਾ ਕੂੜਾ ਸਮੁੰਦਰਾਂ ਵਿੱਚ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)