ਯੂਕੇ ਦੀ ਸੰਸਦ ਬਾਰੇ 5 ਵਿੱਲਖਣ ਤੇ ਅਜੀਬ ਗੱਲਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਉਂ ਯੂਕੇ ਦੀ ਸੰਸਦ ’ਚ ਨਵੇਂ ਸਪੀਕਰ ਨੂੰ ਖਿੱਚ ਕੇ ਲਿਆਇਆ ਜਾਂਦਾ ਹੈ

ਤੁਹਾਨੂੰ ਪਤਾ ਹੈ, ਨਵੇਂ ਸਪੀਕਰਾਂ ਨੂੰ ਖਿੱਚ ਕੇ ਸਪੀਕਰ ਦੀ ਸੀਟ ਤੱਕ ਕਿਉਂ ਲਿਜਾਇਆ ਜਾਂਦਾ ਹੈ? ਕਾਰਨ, ਅਤੀਤ 'ਚ 7 ਸਪੀਕਰਾਂ ਦਾ ਸਿਰ ਲਾਹ ਦਿੱਤਾ ਗਿਆ ਸੀ। ਹੁਣ ਅਜਿਹਾ ਕੰਮ ਕੋਈ ਕਿਉਂ ਕਰਨਾ ਚਾਹੇਗਾ?

ਸੱਤਾ ਤੇ ਵਿਰੋਧੀ ਧਿਰ ਦੇ ਬੈਂਚ ਆਹਮੋ-ਸਾਹਮਣੇ ਹਨ ਅਤੇ ਇਨ੍ਹਾਂ ਦੀ ਆਪਸੀ ਦੂਰੀ ਦੋ ਤਲਵਾਰਾਂ ਜਿੰਨੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)