48 ਘੰਟਿਆਂ ਤੋਂ ਬਰਫ਼ 'ਚ ਫਸੇ ਕੁੱਤੇ ਨੂੰ ਇੰਝ ਬਚਾਇਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

48 ਘੰਟਿਆਂ ਤੋਂ ਬਰਫ਼ 'ਚ ਫਸੇ ਕੁੱਤੇ ਨੂੰ ਇੰਝ ਬਚਾਇਆ

ਜਦੋਂ ਦਿ ਵਿਨਚ ਆਪਰੇਟਰ ਦੇ ਕੈਮਰੇ ਵਿੱਚ ਕੁੱਤਾ ਨਜ਼ਰ ਆਇਆ ਤਾਂ ਉਨ੍ਹਾਂ ਪਹਾੜੀ ਲਾਗੇ ਸੁਰੱਖਿਅਤ ਟਿਕਾਣਾ ਦੇਖ ਆਪਣਾ ਹੈਲੀਕਾਪਟਰ ਹਵਾ ’ਚ ਰੋਕ ਲਿਆ।

ਇਸ ਤੋਂ ਬਾਅਦ ਮਾਰਕ ਰੱਸੀ ਰਾਹੀਂ ਹੇਠਾਂ ਉਤਰਿਆ ਤੇ ਕੁੱਤੇ ਨੂੰ ਹੈਲੀਕਾਪਟਰ ਤੱਕ ਪਹੁੰਚਾ ਕੇ ਇਸ ਤਰ੍ਹਾਂ ਬਚਾਇਆ, ਦੇਖੋ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)