ਸੌਖਾ ਗੋਲ ਕਰਨ ਦਾ ਮੌਕਾ ਗੁਆਉਣ ’ਤੇ ਵੀ ਇਸ ਖਿਡਾਰੀ ਦੀ ਹੋਈ ਸ਼ਲਾਘਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੌਖਾ ਗੋਲ ਕਰਨ ਦਾ ਮੌਕਾ ਗੁਆਉਣ ’ਤੇ ਵੀ ਇਸ ਖਿਡਾਰੀ ਦੀ ਹੋਈ ਸ਼ਲਾਘਾ

ਤੁਰਕੀ 'ਚ ਗੈਲੇਟਸਰਾਏ ਤੇ ਇਸਤੰਬੁਲਸਪੋਰ ਟੀਮਾਂ ਵਿਚਾਲੇ ਅੰਡਰ-14 ਮੁਕਾਬਲਾ ਹੋ ਰਿਹਾ ਸੀ ਅਤੇ ਇਸਤੰਬੁਲਸਪੋਰ ਦੇ ਖਿਡਾਰੀ ਪੈਨਲਟੀ ਦੇ ਫ਼ੈਸਲੇ ਤੋਂ ਨਾਖੁਸ਼ ਸਨ।

ਕਿਉਂਕਿ ਜਦੋਂ ਗੈਲੇਟਸਰਾਏ ਦੇ ਕਪਤਾਨ ਬੈਕਨਾਜ਼ ਅਲਮੈਜ਼ਬਿਕੋਵ ਡਿੱਗੇ ਤਾਂ ਫੁੱਟਬਾਲ ਉਨ੍ਹਾਂ ਕੋਲ ਸੀ ਪਰ ਰੈਫਰੀ ਨੇ ਪੈਨਲਟੀ ਕਿੱਕ ਦੇਣ ਦਾ ਫੈਸਲਾ ਸੁਣਾਇਆ। ਰਿਪਲੇਅ 'ਚ ਸਾਫ਼ ਦਿਖਿਆ ਕਿ ਰੈਫਰੀ ਗ਼ਲਤ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ