ਜਦੋਂ ਛੱਤਰੀ ਬੰਦਾ ਲੈ ਉੱਡੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਛਤਰੀ ਬੰਦਾ ਲੈ ਉੱਡੀ

ਦੱਖਣੀ ਤੁਰਕੀ ਦੇ ਇਸ ਇਲਾਕੇ ਵਿੱਚ ਤੇਜ਼ ਹਵਾ ਚੱਲ ਰਹੀ ਸੀ ਜਦੋਂ ਹਵਾ ਦੇ ਜ਼ੋਰ ਨਾਲ ਉੱਡੀ ਛਤਰੀ ਇੱਕ ਬੰਦੇ ਨੂੰ 3-4 ਮੀਟਰ ਉਡਾ ਕੇ ਲੈ ਗਈ ਜਿਸ ਨੂੰ ਬਾਅਦ ਵਿੱਚ ਗਿੱਟੇ ’ਤੇ ਸੱਟ ਲੱਗਣ ਮਗਰੋਂ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ