ਸਮੂਹਿਕ ਕਬਰ ਜਿਸ ਵਿੱਚ ਲਗਭਗ 1000 ਯਹੂਦੀ ਦਫ਼ਨ ਹਨ

ਸਮੂਹਿਕ ਕਬਰ ਜਿਸ ਵਿੱਚ ਲਗਭਗ 1000 ਯਹੂਦੀ ਦਫ਼ਨ ਹਨ

ਬੇਲਾਰੂਸ ਦੇ ਬਰੇਸਟ ਸ਼ਹਿਰ ਵਿੱਚ ਇੱਕ ਇਮਾਰਤ ਦੀ ਉਸਾਰੀ ਕਰਨ ਲਈ ਖੁਦਾਈ ਦੌਰਾਨ ਇਹ ਕਬਰ ਮਿਲੀ। ਯਹੂਦੀ ਇੱਥੇ ਇੱਕ ਯਾਦਗਾਰ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)