ਜੰਕ ਫ਼ੂਡ ਖਾਣ ਨਾਲ ਹਰ ਸਾਲ 1 ਕਰੋੜ 10 ਲੱਖ ਮੌਤਾਂ
ਜੰਕ ਫ਼ੂਡ ਖਾਣ ਨਾਲ ਹਰ ਸਾਲ 1 ਕਰੋੜ 10 ਲੱਖ ਮੌਤਾਂ
ਇੱਕ ਰਿਪੋਰਟ ਮੁਤਾਬਕ ਬਹੁਤੀ ਮਾਤਰਾ ਵਿੱਚ ਲੂਣ ਦਾ ਸੇਵਨ ਵੱਧ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਦੌਰੇ ਦਾ ਕਾਰਨ ਬਣਦਾ ਹੈ।
ਦੂਜੀ ਸਭ ਤੋਂ ਵੱਡੀ ਸਮੱਸਿਆ ਮੁਕੰਮਲ ਅੰਨ ਦਾ ਸੇਵਨ ਨਾ ਕਰਨਾ ਹੈ, ਅੰਨ ਦਾ ਸੇਵਨ ਦਿਲ ਦੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ।
ਤੀਜੀ ਵੱਡੀ ਸਮੱਸਿਆ ਫ਼ਲਾਂ ਦਾ ਸਹੀ ਮਾਤਰਾ ’ਚ ਸੇਵਨ ਨਾ ਕਰਨਾ ਹੈ।