ਜੈਫ ਬੇਜ਼ਸ ਨਾਲ 2420 ਅਰਬ ਰੁਪਏ ਦੀ ਤਲਾਕ ਡੀਲ ਤੋਂ ਬਾਅਦ ਕੀ ਕੁਝ ਖਰੀਦ ਸਕਦੀ ਹੈ ਉਨ੍ਹਾਂ ਦੀ ਪਤਨੀ ਮੈਕੇਂਜ਼ੀ?

ਜੈਫ ਬੇਜ਼ਸ ਨਾਲ 2420 ਅਰਬ ਰੁਪਏ ਦੀ ਤਲਾਕ ਡੀਲ ਤੋਂ ਬਾਅਦ ਕੀ ਕੁਝ ਖਰੀਦ ਸਕਦੀ ਹੈ ਉਨ੍ਹਾਂ ਦੀ ਪਤਨੀ ਮੈਕੇਂਜ਼ੀ?

ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਅਮੇਜ਼ੌਨ ਦੇ ਮਾਲਿਕ ਜੇਫ਼ ਬੇਜ਼ੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਦੇ ਵਿਚਾਲੇ ਰਿਕਾਰਡ 35 ਬਿਲੀਅਨ ਡਾਲਰ (ਤਕਰੀਬਨ 2420 ਅਰਬ ਰੁਪਏ) ਦੇ ਸਮਝੌਤੇ 'ਤੇ ਤਲਾਕ ਨੂੰ ਲੈ ਕੇ ਸਹਿਮਤੀ ਬਣ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)